Dessi jeha Jatt c brandy ho geya, Tere piche lag k trendy ho gya..!!
Ki Wafa Milni ohna ton.. Jo Khud Bewaffa ne !
JiNni mArJi cHaTtiNg KaR Lo SetTiNg tAaN rAb nE Hi kRauNi aE- See more at: http://www.whatsappstatus77.in/2015/06/punjabi-whatsapp-status.html#sthash.BlQWWWGo.dpuf
Dessi jeha Jatt c brandy ho geya, Tere piche lag k trendy ho gya..!!
Ki Wafa Milni ohna ton.. Jo Khud Bewaffa ne !
JiNni mArJi cHaTtiNg KaR Lo SetTiNg tAaN rAb nE Hi kRauNi aE- See more at: http://www.whatsappstatus77.in/2015/06/punjabi-whatsapp-status.html#sthash.BlQWWWGo.dpuf
![]() |
| Whatsapp Status In Punjabi |
Whatsapp Status in Punjabi Language
- ਜਿਸ ਕੋਲ ਗੱਡੀ ਉਸ ਕੋਲ ਨੱਡੀ … ਬਾਕੀ ਮੇਰੇ ਵਰਗੇ ਖੜੇ ਨੇ ਮੂੰਹ ਅੱਡੀ..
- ਕੁਝ ਉਸਦੀ ਆਕੜ ਸੀ ਤੇ ਕੁਝ ਮੇਰਾ ਗੁੱਸਾ ਸੀ … ਉਹ ਨਖਰੇ ਕਰਦਾ ਸੀ ਸੁਭਾਅ ਮੇਰਾ ਵੀ ਪੁੱਠਾ ਸੀ
- ਦਿਲ ਤਾ ਬੜਾ ਕਰਦਾ ਕਿ ਤੇਰੇ ਨਾਲ ਗੱਲ ਕਰਾ .. ਪਰ ਤੇਰੀ ਆਕੜ ਹੀ ਨਹੀਂ ਮੁਕਦੀ….
- ਪੈਸੇ ਦਾ ਸਭ ਤੋਂ ਯਾਦਾ ਘਮੰਡ ਉਸਨੂੰ ਹੀ ਹੁੰਦਾ ਹੈ ਜਿਸਨੇ ਧੋਖੇ ਨਾਲ ਪੈਸਾ ਕਮਾਇਆ ਹੋਵੇ।
- ਮੇਰੇ #page ਵਿੱਚ ਡਾਕਟਰ ਨਰਸ਼ਾ ਜਿੰਨੇ ਵੀ ਆ
ਮੈਨੂੰ ਇਹ ਦਸੋ ਰੋਟੀ ਖਾਣ ਤੋ ਬਾਅਦ
ਨੀਨਦ ਕਿਉ ਆਉਣ ਲੱਗ ਜਾਂਦੀ
![]() |
| Whatsapp Status in Punjabi Language |
- ਰੱਬ ਬਚਾਵੇ ਤਿੰਨਾਂ ਤੋਂ,
ਡਾਕਟਰ, ਪੁਲਿਸ ਤੇ ਹਸੀਨਾਂ ਤੋਂ - ਮਾਪਿਆ ਨੇ ਮੇਰੇ ਵਸਤੇ ਜੋ ਕੁਝ ਕੀਤਾ ਮੈ ਭੁਲ ਨਹੀਓ ਸਕਦਾ,😘😘
ਜਦ ਤਕ ਮੇਰੇ ਮਾਪੇ ਨੇ ਨਾਲ ਉਦੋਂ ਤਕ ਮੈ ਰੁਲ ਨਹੀਓ ਸਕਦਾ।✌✌
💖ਮਿਹਰ ਕਰੀ ਮਾਲਕਾ।
- ਜੋ ਔਕਾਤ ਦੀ ਗੱਲ ਕਰਦੇ ਨੇ….????….ਅੱਜ ਕੱਲ Jio ਸਿਮ ਲੈੰਦੇ ਦੇਖੇ ਨੇ
- ਇਸ ਦਿਲ ਦੀਆਂ ਸਾਰੀਆਂ ਲਾਈਨਾਂ ਵਿਅਸਤ ਹਨ 😉😉 ਕਿਰਪਾ ਕਰਕੇ ਅਗਲੇ ਜਨਮ ਵਿੱਚ ਟਰਾਈ ਕੀਤਾ ਜਾਵੇ 😋😃
- ਸਾਡੀ ਮਾੜੀ ਮੋਟੀ ਗੱਲ ਨੂੰ ਤੁਸੀ ਚੱਕੀ ਜਾਦੇਂ ਓ…ਰੀਸ ਵੀ ਸਾਡੀ ਈ ਕਰਦੇ ਓ ਤੇ ਸਾਡੇ ਤੋਂ ਹੀ ਮੱਚੀ ਜਾਦੇਂ ਓ…
- ਅਸੀਂ ਖੁਦ ਨੂੰ ਤੇੇਰੇ ਲਈ ਬਦਲ ਲਿਆ ..ਬਦਲੇ ਵਿੱਚ ਤੈਥੋਂ ਪਿਆਰ ਲਿਆ…ਤੂੰ ਸਾਨੂੰ ਬਦਲ ਕੇ ਬਦਲ ਗਈ… ਨੀ ਤੇਰੀ ਅਦਲ ਬਦਲ ਨੇ ਮਾਰ ਲਿਆ.
- ਇੱਕ ਹੀ ਐਬ ਆ ਸਾਡੇ ਚ ਜਿਹੜਾ ਰੱਬ ਨੇ ਕੁੱਟ ਕੁੱਟ ਕੇ ਭਰਿਆ …ਕੋਈ ਲੱਖ ਮਾੜਾ ਕਰ ਜਏ ਸਾਡੇ ਨਾਲ ..ਪਰ ਸਾਥੋਂ ਨੀਂ ਹੁੰਦਾ…
- ਬਚਾ ਕੇ ਰੱਖੀ ਮਾਲਕਾ ਦਿਲ ਤੋਡ਼ਨ ਵਾਲਿਆਂ ਦੀਅਾਂ ਮਾਰਾ ਤੋ …. ਅਸੀਂ ਤਾਂ ਪਹਿਲਾਂ ਮਸਾ ਸੰਭਲੇ ਆ ਹੋਏ ਪਿੱਠ ਪਿੱਛੇ ਵਾਰਾਂ ਤੋ…
- ਪੱਬ ਬੋਚ ਕੇ ਟਿਕਾਵੀਂ ❤ਦਿਲਾ ਮੇਰਿਆ ਅੱਗੇ ਪਿਆ ਕੱਚ ਲੱਗਦਾ….ਕੰਡੇ ਆਪਣੇ ਵਿਛਾਉਂਦੇ ਵਿੱਚ ਰਾਹਾਂ ਦੇ ਕਿਸੇ ਦਾ ਕਿਹਾ ਸੱਚ ਲੱਗਦਾ..
- ਜ਼ਖਮ ਮੇਰਾ ਹੈ ਤਾ ਦਰਦ ਵੀ ਮੈਂਨੂੰ ਹੁੰਦਾ ਹੈ,ਇਸ ਦੁਨੀਆ ਵਿੱਚ ਕੋਣ ਕਿਸੇ ਲਈ ਰੌਦਾ ਹੈ, ਉਹਨੁੰ ਨੀਂਦ ਨਹੀ ਅੳਦੀ ਜੋ ਪਿਆਰ ਕਰਦਾ ਹੈ,ਜੋ ਦਿੱਲ ਤੋੜਦਾ ਹੈ ਉਹ ਚੈਨ ਨਾਲ ਸੌਦਾ ਹੈ..
- ਅਸੀਂ ਓਹ ਹਾਂ ” ਜਿੰਨ੍ਹਾ ਦੀ ਪਹਿਚਾਣ ਨੂੰ ਖ਼ਤਮ ਕਰਣ ਲਈ ‘ਲੋਂਕ ਤਾਂ ਕੀ ‘ ਅਪਣਿਆ ਦਾ ਵੀ ਪੂਰਾ ਜੋਰ ਲੱਗਿਆ ਹੋਇਆ “
- ਫੁਕਰੇ ਬੰਦੇ ਦੀ ਪੈੜ ਚ’ ਪੈੜ ਕਦੇ ਧਰੀ ਨੀ, ਪੱਲੇ ਏ ਸਭ ਕੁਝ ਕਦੇ ਸ਼ੋਛੇਬਾਜੀ ਕਰੀ ਨੀ..
- ਲੱਖ ਲ੍ਹਾਣਤਾ ਸਾਡੇ ਜਿਓਣ ਉੱਤੇ , ਜੇ ਸਾਡਾ ਯਾਰ ਹੀ ਧੋਖਾ ਦੇ ਚੱਲੇ , ਅਸੀ ਹੱਕ ਦਿੱਤਾ ਜਿਹਨੂੰ ਅਪਣਿਆ ਦਾ , ਜੇ ਸਾਡਾ ਹੱਕ ਹੀ ਨਾਲ ਓਹ ਲੈ ਚੱਲੇ
- ਹੋਰ ਕੁਝ ਦਾ ਤਾਂ ਪਤਾ ਨਹੀ , ਬਸ ਇਕੋ ਗੱਲ ਦਾ ਗਰੂਰ ਐ ,ਸਾਉੂ ਪੁੱਤ ਮਾਪਿਆ ਦਾ , ਨਸ਼ਿਆ ਤੋ ਦੂਰ ਐ
Whatsapp Punjabi Status in English Font
![]() |
| Whatsapp Status in Punjabi for Desi People |
- Dessi jeha Jatt c brandy ho geya, Tere piche lag k trendy ho gya..!!
- Ki Wafa Milni ohna ton.. Jo Khud Bewaffa ne !
- JiNni mArJi cHaTtiNg KaR Lo SetTiNg tAaN rAb nE Hi kRauNi aE
- Eh Duniya Badi Hi Kutti Ae, Raj Ohi Krda Jihde Hath Jutti Ae
- Tu mera hona ni chaunda.. te mein, tenu khona ni chaundi.
- Looki Kehnde Ne Sadd Na Rees Kar PaR AaPa Kahida Sadrhi Ja Rees tA Tere koLO HoNi V Nai.


